ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ, ਮਿੱਤਰਾ ਅੱਗ ਤਾ ਜਰੂਰ ਲੱਗੀ ਆ ??
ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ, ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ?
ਤੁਮਹੇਂ ਆਦਤੇਂ ਜ਼ੋ ਹੈ ਹਰ ਕਿਸੀ ਕਾ ਹੋ ਜਾਨੇ ਕੀ
ਅਸੀਂ ਨੀਵਿਆਂ ਨੂੰ ਨੀਵੇਂ ਹੋ ਹੋ ਟੇਕੀਦੇ ਆ ਮੱਥੇ
ਮੇਰੇ ਹਲਾਤ ਐਸੇ ਨੇ, ਮੈਂ ਤੇਰਾ ਹੋ ਨਹੀਂ ਸਕਦਾ!
ਜਿੰਨਾ ਵਿੱਚ ਇਨਸਾਨੀਅਤ ਨਹੀਂ ਉਹ ਵੀ ਤਾਂ ਮੋਏ ਹੀ ਹਨ
ਵਕਤ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ.ਲੋਕ ਵੀ, ਰਸਤੇ ਵੀ, ਅਹਿਸਾਸ ਵੀ,ਤੇ ਕਦੀ ਕਦੀ ਅਸੀਂ ਖੁਦ ਵੀ!
ਜੁੱਤੀ ਚੱਟ ਚੱਟ ਵਾਕਬੀ ਨੀ ਪਾਈ ਦੀ ??ਲੰਡੂ ਬੰਦੇ ਨਾਲ ਬਹੁਤੀ ਸਾਂਝ ??ਨੀ ਵਧਾਈ ਦੀ????
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
ਕਿਸੇ ਦਾ ਮਾੜਾ ਨਾ ਸੋਚੋ ਤੁਹਾਡਾ ਆਪਣੇ ਆਪ ਚੰਗਾ ਹੋ punjabi status ਜਾਵੇਗਾ।
ਅਸੀ ਆਪਣੇ ਆਪ ਚ ਜ਼ਿੰਦਗੀ ਕੀ ਜਿਉਣ ਲੱਗੇ, ਲੋਕੀ ਕਹਿੰਦੇ ਬੜੇ ਗਰੂਰ ਚ ਰਹਿੰਦਾ?
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ…ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦ
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,,♣️♥️